ਲੁਧਿਆਣਾ, 17 ਜੂਨ (ਰਾਜਕੁਮਾਰ ਸਾਥੀ)। ਪੱਛਮੀ ਵਿਧਾਨ ਸਭਾ ਹਲਕੇ ਤੋਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਅੱਜ ਸਰਾਭਾ ਨਗਰ, ਵਾਰਡ ਨੰਬਰ 55 ਵਿੱਚ ਡਾ. ਕਨਿਕਾ ਜਿੰਦਲ ਦੇ ਘਰ ਇੱਕ ਚੋਣ ਮੀਟਿੰਗ ਕੀਤੀ। ਮੀਟਿੰਗ ਦੌਰਾਨ, ਕਈ ਸਥਾਨਕ ਨਿਵਾਸੀ ਜੀਵਨ ਗੁਪਤਾ ਨੂੰ ਆਪਣਾ ਪੂਰਾ ਸਮਰਥਨ ਦੇਣ ਲਈ ਅੱਗੇ ਆਏ। ਜਿਨ੍ਹਾਂ ਨੇ ਸ਼ਿਰਕਤ ਕੀਤੀ ਅਤੇ ਆਪਣਾ ਸਮਰਥਨ ਦਿੱਤਾ, ਉਨ੍ਹਾਂ ਵਿੱਚ ਰਮੇਸ਼ ਬੱਤਰਾ, ਵਿਕਾਸ ਕੋਹਲੀ, ਈਸ਼ ਬੇਦੀ, ਰਾਜੇਸ਼ ਸਚਦੇਵਾ, ਵਨੀਤ ਸਿਆਲ, ਯੋਗੇਸ਼ ਗੁਪਤਾ, ਪਵਨ ਕੁਮਾਰ, ਹਿਤੇਸ਼, ਰਾਜੇਸ਼ ਸ਼ਰਮਾ, ਧਰੁਵ ਗੁਪਤਾ, ਸਾਹਿਲ, ਪਰਮਿੰਦਰ, ਦਿਨੇਸ਼ ਗੁਪਤਾ, ਆਸ਼ੂਤੋਸ਼ ਬਾਸੀ, ਗੌਰਵ, ਸ਼ਿਲਪੀ, ਰੁਪਿੰਦਰ ਗੁਪਤਾ, ਸੂਰਜ ਸੇਤੀਆ, ਸੌਰਭ, ਸੁਦੇਸ਼ ਸੇਤੀਆ, ਨਿਧੀ, ਸੰਜੇ ਸੂਦ, ਰਿਸ਼ੀ, ਪ੍ਰੇਮ ਗੁਪਤਾ, ਵਿਜੇ, ਸੁਸ਼ੀਲ ਕਪੂਰ, ਰਾਜੀਵ ਘਈ, ਪ੍ਰੇਮ ਜਿੰਦਲ, ਸੰਤੋਸ਼ ਜਿੰਦਲ, ਧਰਮਵੀਰ ਜਿੰਦਲ, ਅਭੀ ਜਲੋਟਾ, ਚੰਦਨ ਚਾਵਲਾ, ਸਤੀਸ਼ ਅਸੀਜਾ, ਅਮਨਦੀਪ ਸੰਧੂ, ਆਸ਼ੂਤੋਸ਼, ਡਾ. ਜੇ. ਐਸ. ਲਾਮਾ, ਅਨਿਲ ਗੋਇਲ, ਅਸ਼ੋਕ ਗੋਇਲ ਅਤੇ ਕੇਦਾਰ ਨਾਥ ਸ਼ਾਮਲ ਸਨ ਮੀਟਿੰਗ ਦਾ ਉਦੇਸ਼ ਵੋਟਰਾਂ ਨਾਲ ਜੁੜਨਾ ਅਤੇ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਲਈ ਸਮਰਥਨ ਜੁਟਾਉਣਾ ਸੀ। ਇਸ ਮੌਕੇ ਤੇ ਭਾਜਪਾ ਦੇ ਜਿਲਾ ਮੀਤ ਪ੍ਰਧਾਨ ਮਹੇਸ਼ ਸ਼ਰਮਾ,ਅਮਨ ਸ਼ਰਮਾ,ਰਾਜਨ ਪਾਂਦੇ ਆਦੀ ਹਾਜ਼ਰ ਸਨ।