
ਲੁਧਿਆਣਾ, 2 ਜੁਲਾਈ (ਰਾਜਕੁਮਾਰ ਸਾਥੀ)। ਸੂਫੀ ਸੰਤ ਸਰਕਾਰ ਲੱਖ ਦਾਤਾ ਪੀਰ ਟਰਸਟ ਅਤੇ ਬਾਬਾ ਕਪੂਰ ਸ਼ਾਹ ਜੀ ਪਿੰਡ ਮਾਜਰੀ ਨੇੜੇ ਮੁੱਲਾਂਪੁਰ ਲੁਧਿਆਣਾ ਦੇ ਮੁਖੀ ਬਾਬਾ ਮੁਹੰਮਦ ਸ਼ਾਹ ਮਿੰਦਾ ਬਾਬਾ ਜੀ ਦੇ ਅਤਿ ਸਤਿਕਾਰਯੋਗ ਬੀਬੀ ਮੁਖਤਿਆਰ ਕੌਰ ਜਿਨਾਂ ਦਾ ਕੁਝ ਦਿਨ ਪਹਿਲਾਂ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਬੀਬੀ ਮੁਖਤਿਆਰ ਕੌਰ ਨਮਿੱਤ 4 ਜੁਲਾਈ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਤੋਂ 11:30 ਵਜੇ ਉਹਨਾਂ ਗ੍ਰਹਿ ਪਿੰਡ ਮਾਜਰੀ ਨੇੜੇ ਮੁੱਲਾਂਪੁਰ ਵਿਖੇ ਭੋਗ ਅਤੇ ਅੰਤਿਮ ਅਰਦਾਸ ਹੋਵੇਗੀ।